ਲੋਅ ਸ਼ਹੀਦਾਂ ਦੇ ਸਿਦਕ ਦੀ

Loa Shaheedan De Sidak Dee

by: Gurwinder Singh Komal (Giani)


  • ₹ 70.00 (INR)

  • ₹ 59.50 (INR)
  • Hardback
  • ISBN: 81-87526-18-1
  • Edition(s): reprint Jan-2007
  • Pages: 71
  • Availability: In stock
ਇਸ ਪੁਸਤਕ ਵਿਚ ਦੋ ਸ਼ਹੀਦੀ ਪ੍ਰਸੰਗ ਦਿੱਤੇ ਗਏ ਹਨ । ਪਹਿਲੇ ਪ੍ਰਸੰਗ ਵਿਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਸ੍ਰੀ ਨਨਕਾਣਾ ਸਾਹਿਬ ਜੀ ਦੇ ਸਿਦਕੀ ਸਿੰਘਾਂ ਦੀ ਸ਼ਹਾਦਤ ਅਤੇ ਦੂਜੇ ਪ੍ਰਸੰਗ ਵਿਚ ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ ਨੂੰ ਕਾਵਿ-ਰੂਪ ਵਿਚ ਪੇਸ਼ ਕੀਤਾ ਗਿਆ ਹੈ । ਇਸ ਪੁਸਤਕ ਰਾਹੀਂ ਪਾਠਕਾਂ ਨੂੰ ਸਿੱਖੀ ਸਿਦਕ ਦੀ ਪ੍ਰੇਰਣਾ ਪ੍ਰਾਪਤ ਹੋਵੇਗੀ ।

Related Book(s)

Book(s) by same Author