ਮਸਕੀਨ ਜੀ ਦੀਆਂ ਸੁਣਾਈਆਂ ਅਨੁਭਵੀ ਗਾਥਾਵਾਂ (ਭਾਗ ੧)

Maskeen Ji Dian Sunayian Anubhavi Gathavan (Part 1)

by: Gurwinder Singh Komal (Giani) , Sant Singh Maskeen (Panth Rattan Giani)


  • ₹ 200.00 (INR)

  • ₹ 170.00 (INR)
  • Hardback
  • ISBN: 81-7205-418-1
  • Edition(s): Jul-2023 / 3rd
  • Pages: 158
  • Availability: In stock
ਇਸ ਪੁਸਤਕ ਅੰਦਰ ਪੰਥ ਰਤਨ, ਗੁਰਮਤਿ ਵਿੱਦਿਆ ਮਾਰਤੰਡ, ਮਹਾਨ ਪਰਉਪਕਾਰੀ ਸਤਿਪੁਰਸ਼ ਗਿਆਨੀ ਸੰਤ ਸਿੰਘ ‘ਮਸਕੀਨ’ ਜੀ ਦੀ ਰਸਨਾ ਤੋਂ ਉਚਾਰਨ ਹੋਏ ਉਨ੍ਹਾਂ ਦੇ ਕੁਝ ਅਨੁਭਵਾਂ ਨੂੰ ਗੁਰ-ਸੰਗਤਾਂ ਦੇ ਸਾਹਮਣੇ ਰੱਖੇ ਹਨ। ਗੁਰਮਤਿ ਮਾਰਗ ’ਤੇ ਚੱਲਣ ਵਾਲਿਆਂ ਲਈ ਤੇ ਸਿੱਖ ਕੌਮ ਦੇ ਪ੍ਰਚਾਰਕਾਂ ਤੇ ਰਾਗੀਆਂ ਲਈ ਮਸਕੀਨ ਜੀ ਦੀਆਂ ਕਥਾ-ਕਹਾਣੀਆਂ ਅਤੇ ਗਾਥਾਵਾਂ ਲਾਭਦਾਇਕ ਸਾਬਤ ਹੋਣਗੀਆਂ।

Related Book(s)

Book(s) by same Author