ਗੁਰੂ ਜੋਤੀ

Guru Jyoti

by: Sant Singh Maskeen (Panth Rattan Giani)


 • ₹ 75.00 (INR)

 • ₹ 67.50 (INR)
 • Hardback
 • ISBN:
 • Edition(s): Dec-2010 / 9th
 • Pages: 182
 • Availability: In stock
ਮਸਕੀਨ ਜੀ ਨੇ ਇਸ ਪੁਸਤਕ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਸਿਰਲੇਖਾਂ ਦੇ ਆਧਾਰ ਤੇ ਬਹੁਤ ਸੁੰਦਰ ਵਿਦਵਤਾ-ਭਰੇ ਤੇ ਸ਼ੰਕੇ ਦੂਰ ਕਰਨ ਵਾਲੇ ਲੇਖ ਲਿਖੇ ਹਨ, ਗੁਰਬਾਣੀ ਸਹੀ ਸੇਧ ਦਰਸਾਉਂਦੀ ਹੈ, ਉਸ ਨੂੰ ਸਪੱਸ਼ਟ ਕਰਨ ਦਾ ਪੂਰਾ ਯਤਨ ਕੀਤਾ ਹੈ । ਜੈਸਾ ਕਿ (ਕਈ ਕੋਟਿ ਹੋਏ ਪੂਜਾਰੀ) ਪੁਜਾਰੀ (ਗ੍ਰੰਥੀ) ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦਾ ਸਤਿਕਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਅੱਜ ਦੇ ਸਮੇਂ ਵਿਚ ਇਸ ਸ਼੍ਰੇਣੀ ਦੀ ਕੀ ਹਾਲਤ ਹੈ ਯਾ ਮਾਸ ਦੇ ਖਾਣ ਤੇ ਨਾ ਖਾਣ ਸੰਬੰਧੀ ਖੰਡਨ ਤੇ ਮੰਡਨ ਦੋਹਾਂ ਪੱਖਾਂ ਨੂੰ ਲੈ ਕੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮਾਣ ਦੇ ਕੇ ਬੜੇ ਸੁਚੱਜੇ ਢੰਗ ਨਾਲ ਆਪਣੇ ਖਿਆਲਾਂ ਦਾ ਪ੍ਰਗਟਾਵਾ ਕੀਤਾ ਹੈ ।

              ਤਤਕਰਾ

 • ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ / 21
 • ਧੌਲ ਧਰਮੁ ਦਇਆ ਕਾ ਪੂਤ / 24
 • ਕਰਮ ਭੂਮਿ ਮਹਿ ਬੋਅਹੁ ਨਾਮੁ / 31
 • ਕਿਸੁ ਉਦਮ ਤੇ ਰਾਜੁ ਮਿਲੈ / 34
 • ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਈ ਜੀਉ / 36
 • ਨਾ ਮੈ ਰੂਪੁ ਨ ਬੰਕੇ ਨੈਣਾ / 41
 • ਤੂ ਸਰਬ ਕਲਾ ਕਾ ਗਿਆਤਾ / 46
 • ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ / 49
 • ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ  / 51
 • ਰਾਜੇ ਸੀਹ ਮੁਕਦਮ ਕੁਤੇ / 55
 • ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ / 59
 • ਕਈ ਕੋਟਿ ਹੋੲ ਪੂਜਾਰੀ / 64
 • ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ / 68
 • ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ / 73
 • ਏਕ ਵਸਤੁ ਬੂਝਹਿ ਤਾ ਹੋਵਹਿ ਪਾਕ / 77
 • ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ / 80
 • ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ / 85
 • ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ / 89
 • ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮਾ / 93
 • ਤੇਰੇ ਬੰਕੇ ਲੋਇਣ ਦੰਤ ਰੀਸਾਲਾ / 96
 • ਬੋਲਨਹਾਰ ਪਰਮ ਗੁਰੁ ਏਹੀ / 98
 • ਅਨੇਕ ਹੈਂ॥ ਫਿਰ ਏਕ ਹੈਂ ॥ / 101
 • ਮਨੁ ਦੇ ਰਾਮੁ ਲੀਆ ਹੈ ਮੋਲਿ / 106
 • ਬਿਨ ਮਨ ਮੂਏ ਕੈਸੇ ਹਰਿ ਪਾਇ / 108
 • ਅਬ ਕਲੂ ਆਇਓ ਰੇ/ 110
 • ਸਾਝ ਕਰੀਜੈ ਗੁਣਹ ਕੈਰੀ ਛੋਡਿ ਅਵਗਣ ਚਲੀਐ / 113
 • ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ / 117
 • ਬਾਬਾ ਹੋਰੁ ਖਾਣਾ ਖੁਸੀ ਖੁਆਰ / 118
 • ਆਜੁ ਮਿਲਾਵਾ ਸੇਖ ਫਰੀਦ / 123
 • ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ / 126
 • ਕਿ ਸਾਹਿਬ ਦਿਮਾਗ਼ ਹੈਂ / 129
 • ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ / 132
 • ਭੋਲੇ ਭਾਇ ਮਿਲੇ ਰਘੁਰਾਇਆ / 136
 • ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ / 141
 • ਸੁਚਿ ਹੋਵੈ ਤਾ ਸਚੁ ਪਾਈਐ / 144
 • ਆਸਾ ਮਾਹਿ ਨਿਰਾਸੁ ਵਲਾਏ / 148
 • ਕਰਤੂਤਿ ਪਸੂ ਕੀ ਮਾਨਸ ਜਾਤਿ / 152
 • ਖਾਲਸਾ ਮੇਰੋ ਰੂਪ ਹੈ ਖਾਸ / 157
 • ਮਨਿ ਬੈਰਾਗ ਭਇਆ ਦਰਸਨੁ ਦੇਖਣੈ ਕਾ ਚਾਉ / 164
 • ਕੁੰਡਲਨੀ ਸੁਰਝੀ ਸਤਸੰਗਤਿ / 169
 • ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ / 175

Related Book(s)

Book(s) by same Author