ਰੰਨਾਂ ਵਿੱਚ ਧੰਨਾ

Ranna Vich Dhanna

by: Khushwant Singh (Journalist)


  • ₹ 200.00 (INR)

  • ₹ 180.00 (INR)
  • Paperback
  • ISBN: 978-93-5068-128-2
  • Edition(s): reprint Jan-2004
  • Pages: 278
  • Availability: In stock
‘ਰੰਨਾਂ ਵਿੱਚ ਧੰਨਾ’ ਖੁਸ਼ਵੰਤ ਸਿੰਘ ਦੇ ਅੰਗ੍ਰੇਜ਼ੀ ਵਿਚ ਛਪੇ ਚੌਥੇ ਤੇ ਆਖਰੀ ਨਾਵਲ ‘ਦ ਕੰਪਨੀ ਆਫ ਵਿਮੱਨ’ ਦਾ ਪੰਜਾਬੀ ਅਨੁਵਾਦ ਹੈ। ਇਸ ਨਾਵਲ ਵਿਚ ਲੇਖਕ ਨੇ ਜਿਨ੍ਹਾਂ ਛੇ ਔਰਤਾਂ ਪ੍ਰਤੀ ਅਪਣਾ ਰਿਣ ਪ੍ਰਗਟ ਕੀਤਾ, ਉਹ ਚੇਤੰਨ ਬੁੱਧੀ ਦੀਆਂ ਮਾਲਕ ਹਨ, ਖੂਬਸੂਰਤ ਹਨ ਤੇ ਉਸਦੀਆਂ ਫੈਨ ਵੀ। ਇਹਨਾਂ ਵਿਚ ਉਸਦੀ ਦੋਹਤਰੀ ਨੈਨਾ ਦਿਆਲ ਵੀ ਹੈ।

Related Book(s)

Book(s) by same Author