ਸੇਵਾ ਦਾ ਸਿੱਖ ਸੰਕਲਪ

Sewa Da Sikh Sankalp

by: Balkar Singh (Dr.)


  • ₹ 75.00 (INR)

  • ₹ 67.50 (INR)
  • Hardback
  • ISBN: 81-7380-364-1
  • Edition(s): reprint Jan-1998
  • Pages: 188
  • Availability: Out of stock
ਇਸ ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੇ ਵੀਹ ਲੇਖ ਸ਼ਾਮਲ ਹਨ, ਜਿਨ੍ਹਾਂ ਦਵਾਰਾ ਗੁਰਮਤਿ ਅਨੁਸਾਰ ਸੇਵਾ ਦਾ ਸੰਕਲਪ ਤੇ ਪ੍ਰਸੰਗ ਪੇਸ਼ ਕੀਤੇ ਗਏ ਹਨ। ਇਸ ਪੁਸਤਕ ਦੇ ਲੇਖਕਾਂ ਵਿਚ ਜਿਥੇ ਬਜ਼ੁਰਗ ਲੇਖਕਾਂ ਦੀ ਪਰੰਪਰਕ ਪਹੁੰਚ ਸ਼ਾਮਲ ਹੈ, ਉਥੇ ਨੌਜਵਾਨ ਲੇਖਕਾਂ ਦੇ ਖੋਜ ਪੱਤਰ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਖੋਜ ਪੱਤਰਾਂ ਰਾਹੀਂ ਸੇਵਾ ਦਾ ਸੰਕਲਪ ਦਾ ਵਿਕਾਸ ਵੀ ਸਾਹਮਣੇ ਆਇਆ ਹੈ ਅਤੇ ਸੇਵਾ ਦਾ ਸਮਾਜਿਕ ਸੰਦਰਭ ਵੀ ਉਘੜਿਆ ਹੈ। ਇਹ ਪੁਸਤਕ ਪੰਜਾਬੀ ਵਿਦਵਾਨਾਂ ਤੇ ਪਾਠਕਾਂ ਲਈ ਅਵੱਸ਼ ਲਾਹੇਵੰਦ ਹੋਵੇਗੀ।

Related Book(s)

Book(s) by same Author