ਵਡੇ ਕੀਆਂ ਵਡਿਆਈਆਂ

Vadde Kian Vadiayian

by: Sujan Singh (Principal)


 • ₹ 60.00 (INR)

 • ₹ 51.00 (INR)
 • Hardback
 • ISBN: 81-7205-033-X
 • Edition(s): Feb-2013 / 2nd
 • Pages: 104
 • Availability: In stock
ਇਸ ਵਿਚ ਕਹਾਣੀਕਾਰ ਨੇ ਗੁਰੂ-ਬਾਬੇ ਨਾਨਕ ਦੀਆਂ ਜੀਵਨ-ਸਾਖੀਆਂ ਨੂੰ ਬੜੀਆਂ ਰੌਚਿਕ ਤੇ ਪ੍ਰਭਾਵਸ਼ਾਲੀ 20 ਕਹਾਣੀਆਂ ਦੁਆਰਾ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੜ੍ਹ ਕੇ ਗੁਰੂ-ਬਾਬੇ ਦੀ ਅਦੁੱਤੀ ਸ਼ਖਸੀਅਤ ਅੱਗੇ ਸਿਰ ਝੁੱਕ ਜਾਂਦਾ ਹੈ ।

           ਤਤਕਰਾ

 • ਅਜ਼ਮਤ / 13
 • ਘਾਟੇ ਦਾ ਵਾਧਾ / 16
 • ਨਾ ਮਹਿਰਮ / 21
 • ਯੋਗਯੋਪਵੀਤ ਸੰਸਕਾਰ / 25
 • ਸੱਚ ਦੀ ਕਾਰ / 32
 • ਨਾ ਕੋ ਹਿੰਦੂ ਨਾ ਮੁਸਲਮਾਨ / 37
 • ਲਹੂ ਤੇ ਦੁਧ / 42
 • ਪਵਿੱਤਰ ਭੋਜਨ / 47
 • ਖੇਤ ਨੂੰ ਪਾਣੀ / 51
 • ਕਾਮਰੂਪ ਦੀਆਂ ਕਾਮਨੀਆਂ / 55
 • ਪਾਖੰਡ ਖੰਡਨ / 64
 • ਕਲਜੁਗ ਉੱਧਾਰ / 66
 • ਖੂਨੀ ਸਰਾਂ / 70
 • ਰੱਬ ਦਾ ਘਰ / 76
 • ਕਫਾਰਾ / 80
 • ਬਾਬਾ ਤੇ ਬਾਬਰ / 85
 • ਕਹਿਰ ਤੋਂ ਛੁਟਕਾਰਾ / 90
 • ਸੁਮੇਰ ਦੇ ਸਿੱਧ / 93
 • ਕਰਾਮਾਤਾਂ ਦਾ ਪਾਜ / 98
 • ਅੰਤਮ ਪ੍ਰੀਖਿਆ / 102

Related Book(s)

Book(s) by same Author