ਆਪਣੇ ਆਪਣੇ ਜੰਗਲ

Apne Apne Jangal

by: Ajeet Kour


  • ₹ 175.00 (INR)

  • ₹ 157.50 (INR)
  • Hardback
  • ISBN: 81-86-216-06-5
  • Edition(s): reprint Jan-2009
  • Pages: 168
  • Availability: In stock
ਇਸ ਵਿਚ ਲੇਖਿਕਾ ਨੇ ‘ਵਰਕਿੰਗ ਗਰਲਜ਼ ਹੋਸਟਲ’ ਦੀ ਉਜਾੜ, ਬੀਆਬਾਨ, ਬਦਹਵਾਸ ਤੇ ਬੌਖ਼ਲਾਈ ਹੋਈ ਇਕੱਲ ਨਾਲ ਭਰੀ ਰੇਗਿਸਤਾਨੀ ਦੁਨੀਆਂ ਦੀ ਗੱਲ ਕੀਤੀ ਹੈ । ਇਸ ਵਿਚ ਉਸਨੇ ਔਰਤ ਦੇ ਸੰਤਾਪ, ਉਸਦੀ ਜ਼ਿੰਦਗੀ ਦੀ ਅੰਦਰਲੀ ਤੇ ਬਾਹਰਲੀ ਲੜਾਈ ਤੇ ਉਸ ਦੀ ਇਕੱਲਤਾ ਦਾ ਦ੍ਰਿਸ਼ ਪੇਸ਼ ਕੀਤਾ ਹੈ ।

Related Book(s)

Book(s) by same Author