ਨਿਤਨੇਮ ਸਰਲ ਵਿਚਾਰਧਾਰਾ

Nitnem Saral Vichardhara

by: Joginder Singh Talwara (Bhai)


  • ₹ 50.00 (INR)

  • ₹ 42.50 (INR)
  • Hardback
  • ISBN: 81-7205-216-2
  • Edition(s): Mar-2005 / 2nd
  • Pages: 240
  • Availability: In stock
ਇਸ ਪੁਸਤਕ ਵਿਚ ਨਿਤ-ਨੇਮ ਦੀਆਂ ਬਾਣੀਆਂ ਵਿਚਲੇ ਸਿਧਾਂਤਕ ਨੁਕਤਿਆਂ ਦੀ ਸਰਲ ਵਿਆਖਿਆ ਪ੍ਰਸ਼ਨ-ਉੱਤਰ ਰੂਪ ਵਿਚ ਨਿਰੂਪਣ ਕੀਤੀ ਗਈ ਹੈ । ਸਾਧਾਰਨ ਜਗਿਆਸੂਆਂ ਦੀ ਸਹੂਲਤ ਨੂੰ ਮੁਖ ਰਖਦਿਆਂ ਵਿਚਾਰਾਂ ਦੀ ਸਰਲਤਾ ਅਤੇ ਸੰਖੇਪਤਾ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ । ਗੁਰਬਾਣੀ ਨਿਤਨੇਮ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿਚ ਵਸਾਉਣ ਲਈ ਇਹ ਪੁਸਤਕ ਅਮੋਲਕ ਖਜ਼ਾਨਾ ਹੈ ।

Related Book(s)

Book(s) by same Author